ਹਰਜਿੰਦਰ ਸਿੰਘ ਨੇ ਕੀਤਾ ਪੰਜਾਬ ਦਾ ਨਾਂ ਰੌਸ਼ਨ | OneIndia Punjabi

2022-10-18 1

ਪੰਜਾਬ ਦੇ ਪ੍ਰਸਿੱਧ ਉਦਯੋਗਪਤੀ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਹਰਜਿੰਦਰ ਸਿੰਘ ਕੁਕਰੇਜਾ ਨੇ ਪੂਰੀ ਦੁਨੀਆ ਵਿੱਚ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਹਰਜਿੰਦਰ ਸਿੰਘ ਕੁਕਰੇਜਾ ਨੂੰ ਉੱਤਰ-ਮੱਧ ਹਿੰਦ ਮਹਾਂਸਾਗਰ ‘ਚ ਇੱਕ ਸੁੰਦਰ ਸੁਤੰਤਰ ਟਾਪੂ ਦੇਸ਼ ਮਾਲਦੀਵ ਵਿੱਚ ਆਪਣੀ ਪੱਗ ਨਾਲ ਸਨੋਰਕਲਿੰਗ ਕਰਦੇ ਦੇਖਿਆ ਗਿਆ।